ਟੌਪ ਸਲਾਈਡਰ ਲੋਡ ਹੋ ਰਿਹਾ ਹੈ...

ਦਿਲਜੀਤ ਦੋਸਾਂਝ, ਅਮਿਤਾਬ ਬਚਨ ਨੂੰ ਧਮਕੀ, ਅਲਰਟ 'ਤੇ ਪ੍ਰਸ਼ਾਸਨ

Author Photo
Tasvire Riyasat ਤਸਵੀਰੇ-ਰਿਆਸਤ





ਦਿਲਜੀਤ ਤੇ ਅਮਿਤਾਬ ਬਚਨ ਨੂੰ ਧਮਕੀ ਭਰੀ ਮੇਲ ਆਈ ਹੈ । ਜਿਸ ਤੋਂ ਬਾਅਦ ਮੁੰਬਈ ਤੇ ਨਵੀਂ ਮੁੰਬਈ ਚ ਹੜਕੰਪ  ਮਚ ਗਿਆ । ਮਸ਼ਹੂਰ ਗਾਇਕ ਦਿਲਜਤੀ ਦੋਸਾਂਝ ਤੇ ਮੁੰਬਈ ਦੀ ਮੇਰ ਰਿਤੂ ਤਾਵੜੇ ਦਾ ਨਾਮਾ ਲੈ ਕੇ ਧਮਕੀ ਭਰੀ ਈਮੇਲ ਭੇਜੀ ਗਈ । ਇਸ ਤੋਂ ਬਾਅਦ ਈਮੇਲ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਤੇ ਆ ਗਈਆਂ 


ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ:


ਧਮਕੀ ਭਰੇ ਇਸ ਸੰਦੇਸ਼ ਵਿੱਚ ਐਰੋਲੀ ਸਥਿਤ 'ਵਿਬਗਿਓਰ ਹਾਈ ਸਕੂਲ' (Vibgyor High School) ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਸਾਵਧਾਨੀ ਵਜੋਂ ਤੁਰੰਤ ਕਾਰਵਾਈ ਕਰਦਿਆਂ ਵਿਦਿਆਰਥੀਆਂ ਨੂੰ ਸਕੂਲ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਪੁਲਿਸ ਵੱਲੋਂ
ਮੌਕੇ 'ਤੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ।


ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਈਮੇਲ ਭੇਜਣ ਵਾਲੇ ਦੀ ਭਾਲ ਲਈ ਸਾਈਬਰ ਸੈੱਲ ਦੀ ਮਦਦ ਨਾਲ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।