ਸਾਡੇ ਬਾਰੇ - ਤਸਵੀਰੇ-ਰਿਆਸਤ
ਤਸਵੀਰੇ-ਰਿਆਸਤ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਨਿਰਪੱਖ, ਨਿਧੜਕ ਅਤੇ ਭਰੋਸੇਮੰਦ ਅਖ਼ਬਾਰ ਹੈ, ਜੋ ਪਿਛਲੇ 20 ਸਾਲਾਂ ਤੋਂ ਲਗਾਤਾਰ ਅਹਿਮਦਗੜ੍ਹ, ਜ਼ਿਲ੍ਹਾ ਮਲੇਰਕੋਟਲਾ ਤੋਂ ਛਪ ਰਿਹਾ ਹੈ।
ਸ. ਕਰਨੈਲ ਸਿੰਘ
ਮੁੱਖ ਸੰਪਾਦਕ, ਤਸਵੀਰੇ-ਰਿਆਸਤ
ਤਜ਼ਰਬੇਕਾਰ ਅਤੇ ਸੁਚੱਜੀ ਅਗਵਾਈ ਹੇਠ ਸੱਚਾਈ ਅਤੇ ਜ਼ਮੀਨੀ ਹਕੀਕਤ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਫ਼ਰਜ਼।
ਸਾਡਾ ਮੁੱਖ ਉਦੇਸ਼ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਤੱਕ ਸੱਚੀਆਂ ਅਤੇ ਸੁੱਚੀਆਂ ਖ਼ਬਰਾਂ ਪਹੁੰਚਾਉਣਾ ਹੈ। ਅਸੀਂ ਸਦਾ ਸਮਾਜਿਕ ਮੁੱਦਿਆਂ, ਲੋਕ ਹਿੱਤਾਂ ਅਤੇ ਪੱਤਰਕਾਰੀ ਦੇ ਸੁਨਹਿਰੀ ਅਸੂਲਾਂ 'ਤੇ ਪਹਿਰਾ ਦਿੰਦੇ ਆਏ ਹਾਂ।
© TASVIRERIYASAT@ - ਸਾਰੇ ਹੱਕ ਅਤੇ ਅਧਿਕਾਰ ਰਾਖਵੇਂ ਹਨ।